ਲਿੰਗੋ ਚੈਪਸ ਅਨੁਵਾਦ ਸੇਵਾਵਾਂ
ਅਸੀਂ ਭਾਰਤ-ਅਧਾਰਿਤ ਭਾਸ਼ਾ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਹਾਂ ਜੋ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਉੱਚ-ਗੁਣਵੱਤਾ ਅਨੁਵਾਦ, ਸਥਾਨੀਕਰਨ, ਸਬਟਾਈਟਲਿੰਗ (ਬਹੁਭਾਸ਼ਾਈ), ਵੋਇਸ-ਓਵਰ, ਡਬਿੰਗ, ਡੀਟੀਪੀ (ਬਹੁਭਾਸ਼ਾਈ), ਟ੍ਰਾਂਸਕ੍ਰਿਪਸ਼ਨ, ਟ੍ਰਾਂਸਕ੍ਰਿਏਸ਼ਨ, ਅਤੇ ਵਿਆਖਿਆ ਕਰਨ ਵਿੱਚ ਮਾਹਰ ਹੈ। ਅਸੀਂ ਭਾਰਤ ਵਿੱਚ ਅਤੇ ਵਿਸ਼ਵ ਵਿੱਚ ਮੌਜੂਦ ਗਾਹਕਾਂ ਨੂੰ ਭਾਸ਼ਾ ਸੇਵਾਵਾਂ ਮੁੱਹਈਆ ਕਰਾਉਂਦੇ ਹਾਂ। ਸਾਡੇ ਗਾਹਕਾਂ ਵਿੱਚ ਵਿਅਕਤੀਆਂ ਤੋਂ ਛੋਟੇ ਕਾਰੋਬਾਰ ਅਤੇ ਵੱਡੇ ਕਾਰਪੋਰੇਟ ਹਾਉਸ ਅਤੇ ਸਰਕਾਰੀ ਏਜੰਸੀਆਂ ਸ਼ਾਮਿਲ ਹਨ।
ਦੇਸੀ ਅਨੁਵਾਦ ਮਾਹਰ!


ਸਾਡਾ ਟੀਚਾ
ਲਿੰਗੋ ਚੈਪਸ ਅਨੁਵਾਦ ਸੇਵਾਵਾਂ ਦਾ ਮੁੱਖ ਟੀਚਾ ਆਪਣੇ ਗਾਹਕਾਂ ਨੂੰ ਉੱਤਮ-ਗੁਣਵੱਤਾ, ਘੱਟ-ਲਾਗਤ ਵਾਲੀਆਂ ਅਨੁਵਾਦ ਸੇਵਾਵਾਂ ਮੁੱਹਈਆ ਕਰਾਉਣਾ ਹੈ।

ਸਾਡੀ ਟੀਮ
ਸਾਡੀ ਟੀਮ ਵਿੱਚ ਘਰੇਲੂ ਅਤੇ ਵਿਦੇਸ਼ੀ ਭਾਸ਼ਾ ਮਾਹਰ ਹਨ ਜੋ ਕਾਨੂੰਨੀ, ਵਿੱਤੀ, ਮੈਡੀਕਲ, ਤਕਨੀਕੀ, ਅਤੇ ਕਈ ਹੋਰ ਡੋਮੇਨਾਂ ਵਿੱਚ ਮਾਹਰ ਹਨ।

ਸਾਡੀ ਟੀਮ ਨਾਲ ਖਾਸ ਸੇਵਾਵਾਂ।
ਸਾਡੀ ਟੀਮ ਤੁਹਾਡੇ ਪ੍ਰੋਜੈਕਟ ਸਮੇਂ ਸੀਮਾਵਾਂ ਦਾ ਧਿਆਨ ਰੱਖਦੀ ਹੈ ਅਤੇ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਅਨੁਵਾਦਿਤ ਦਸਤਾਵੇਜ ਤੁਹਾਨੂੰ ਸਮੇਂ ਤੋਂ ਪਹਿਲਾਂ ਜਾਂ ਸਮੇ ‘ਤੇ ਪਹੁੰਚ ਜਾਣ।
कुनै पनि उद्योगका लागि सेवाहरू
हामी तल दिएका क्षेत्रहरूमा कार्य गर्ने कम्पनीहरूलाई भाषा र विषयवस्तुसम्बन्धित विशिष्ट सेवा दिइरहेका छौं ।

ਈਕਮਰਸ, ਇੰਡਸਟਰੀਅਲ ਉਤਪਾਦਨ

ਹਰੇਕ ਇੰਡਸਟਰੀ ਲਈ ਸੇਵਾਵਾਂ

ਯਾਤਰਾ

ਪਬਲਿਕ ਸੈਕਟਰ, ਏਅਰੋਸਪੇਸ, ਡਿਫੈਂਸ, ਐਨਰਜੀ, ਪੈਟ੍ਰੋਕੈਮਿਕਲਸ

ਗੇਮਿੰਗ

ਟੈਕਨੋਲਜੀ

ਸਿਹਤ ਦੇਖਭਾਲ, ਕਲੀਨੀਕਲ ਖੋਜ, ਮੈਡੀਕਲ ਯੰਤਰ, ਫਾਰਮਾਸਿਉਟੀਕਲ ਅਤੇ ਕਈ ਹੋਰ ਇੰਡਸਟਰੀਆਂ

ਪੜਾਈ
ਪੇਸ਼ੇਵਰ ਸੇਵਾਵਾਂ
ਅਸੀਂ ਉੱਤਮ ਡਿਲੀਵਰ ਕਰਦੇ ਹਾਂ!
ਗਾਹਕ ਸੰਤੁਸ਼ਟੀ ਸਾਡਾ ਕੇਂਦਰ ਹੈ।

ਅਨੁਵਾਦ
ਲਿੰਗੋ ਚੈਪਸ ਏਸ਼ੀਅਨ, ਯੂਰਪੀਅਨ, ਸਕੈਨਡੇਨੇਵੀਅਨ, ਸਲੈਵਿਕ, ਮੱਧ ਪੂਰਬੀ, ਅਫਰੀਕੀ ਆਦਿ ਸਮੇਤ 150 ਤੋਂ ਵੱਧ ਅੰਤਰ-ਰਾਸ਼ਟਰੀ ਭਾਸ਼ਾਵਾਂ ਵਿੱਚ ਭਾਰਤ ਵਿੱਚ ਅਤਿ ਆਧੁਨਿਕ ਭਾਸ਼ਾ ਅਨੁਵਾਦ ਸੇਵਾਵਾਂ ਪ੍ਰਦਾਨ ਕਰਦੀਆਂ ਹਨ।

ਦੁਭਾਸ਼ੀਆ ਸੇਵਾਵਾਂ
ਅਸੀਂ ਹੇਠਾਂ ਲਿਖੀਆਂ ਦੁਭਾਸ਼ੀਆ ਸੇਵਾਵਾਂ ਗਾਹਕਾਂ ਨੂੰ ਮੁਹੱਈਆ ਕਰਾਉਂਦੇ ਹਾਂ:
- ਸਮਕਾਲੀ ਦੁਭਾਸ਼ੀਆ
- ਸਿਲਸਿਲੇਵਾਰ ਦੁਭਾਸ਼ੀਆ
- ਸਰਗੋਸ਼ੀ ਦੁਭਾਸ਼ੀਆ

ਬਹੁਭਾਸ਼ਾਈ ਡੈਸਕਟਾਪ ਪਬਲੀਸ਼ਿੰਗ ਸੇਵਾਵਾਂ (ਡੀਟੀਪੀ)
ਸਾਡੀ ਟੀਮ ਤੁਹਾਨੂੰ ਤੁਹਾਡੀਆਂ ਫਾਈਲਾਂ ਦਾ ਮੁਲਾਂਕਣ ਕਰਨ ਵਿੱਚ ਮੱਦਦ ਕਰੇਗੀ ਅਤੇ ਤੁਹਾਡੇ ਨਿਰਦੇਸ਼ਾਂ ਦਾ ਪਾਲਣ ਕਰੇਗੀ ਅਤੇ ਇੱਕ ਦਰ ਦੇ ਨਾਲ ਤੁਹਾਡੇ ਕੋਲ ਵਾਪਿਸ ਆਵੇਗੀ ਜਿਸ ਵਿੱਚ ਤੁਹਾਡੇ ਦੁਆਰਾ ਮੰਗੀਆਂ ਸੇਵਾਵਾਂ, ਅਤੇ ਡੀਟੀਪੀ ਦੀਆਂ ਲਾਗਤਾਂ ਸ਼ਾਮਿਲ ਹੋਣਗੀਆਂ।
ਨੋਟ* ਕਰੋ ਕਿ ਇਹ ਵੱਖਰੀਆਂ ਹੋ ਸਕਦੀਆਂ ਹਨ, ਕੁੱਲ ਪੇਜਾਂ ਦੀ ਗਿਣਤੀ, ਸ੍ਰੋਤ ਫਾਈਲਾਂ ਦੀ ਗੁਣਵੱਤਾ ਅਤੇ ਮੰਗੀ ਡਿਲਵਰੀ ਮਿਆਦ ਉੱਤੇ ਆਧਾਰਤ ਹੋ ਸਕਦੀ ਹੈ।
ਨੋਟ* ਕਰੋ ਕਿ ਇਹ ਵੱਖਰੀਆਂ ਹੋ ਸਕਦੀਆਂ ਹਨ, ਕੁੱਲ ਪੇਜਾਂ ਦੀ ਗਿਣਤੀ, ਸ੍ਰੋਤ ਫਾਈਲਾਂ ਦੀ ਗੁਣਵੱਤਾ ਅਤੇ ਮੰਗੀ ਡਿਲਵਰੀ ਮਿਆਦ ਉੱਤੇ ਆਧਾਰਤ ਹੋ ਸਕਦੀ ਹੈ।

ਪ੍ਰਤਿਲਿਪੀ
ਲਿੰਗੋ ਚੈਪਸ ਕਈ ਤਰੀਕਿਆਂ ਦੀ ਪ੍ਰਤਿਲਿਪੀ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ:
ਇਹਨਾਂ ਵਿੱਚ ਸ਼ਾਮਿਲ ਹੈ:
ਇਹਨਾਂ ਵਿੱਚ ਸ਼ਾਮਿਲ ਹੈ:
- ਮੈਡੀਕਲ ਪ੍ਰਤਿਲਿਪੀ
- ਕਾਨੂੰਨੀ ਪ੍ਰਤਿਲਿਪੀ
- ਵਿੱਤੀ ਪ੍ਰਤਿਲਿਪੀ
- ਬ੍ਰਾਡਕਾਸਟ ਪ੍ਰਤਿਲਿਪੀ

ਸਥਾਨੀਕਰਨ
ਲਿੰਗੋ ਚੈਪਸ ਆਪਣੇ ਗਾਹਕਾਂ ਨੂੰ ਹੇਠਾਂ ਸਥਾਨੀਕਰਨ ਸੇਵਾਵਾਂ ਪ੍ਰਦਾਨ ਕਰਦਾ ਹੈ:
- ਸਾਫਟਵੇਅਰ ਸਥਾਨੀਕਰਨ
- ਵੈੱਬਸਾਈਟ ਸਥਾਨੀਕਰਨ

ਅਵਾਜ਼-ਸਬੰਧੀ ਸੇਵਾਵਾਂ
ਸਾਡੀ ਅਵਾਜ਼ ਤੁਹਾਡੇ ਵਿਚਾਰ ਹਨ!
ਅਸੀਂ ਹੇਠਾਂ ਲਿਖੀਆਂ ਅਵਾਜ਼-ਸਬੰਧੀ ਸੇਵਾਵਾਂ ਗਾਹਕਾਂ ਨੂੰ ਮੁਹੱਈਆ ਕਰਾਉਂਦੇ ਹਾਂ:
ਅਸੀਂ ਹੇਠਾਂ ਲਿਖੀਆਂ ਅਵਾਜ਼-ਸਬੰਧੀ ਸੇਵਾਵਾਂ ਗਾਹਕਾਂ ਨੂੰ ਮੁਹੱਈਆ ਕਰਾਉਂਦੇ ਹਾਂ:
- ਵਾਇਸ-ਓਵਰ ਸੇਵਾਵਾਂ
- ਡਬਿੰਗ
- ਸਬਟਾਈਟਲਿੰਗ ਅਤੇ ਕੈਪਸ਼ਨਿੰਗ